ਜਲੰਧਰ-ਕਟੜਾ ਹਾਈਵੇ ਤੇ ਚਲ ਰਹੇ ਵਿਕਾਸ ਕਾਰਜਾਂ ਦੌਰਾਨ ਇਕ ਮਜ਼ਦੂਰ ਸੁਰੇਸ਼ ਕੁਮਾਰ ਬੋਰਵੈਲ ਵਿਚ ਡਿੱਗ ਗਿਆ ਸੀ।ਜਾਣਕਾਰੀ ਅਨੁਸਾਰ 18 ਮੀਟਰ ਡੂੰਘੇ ਬੋਰ ‘ਚ ਡਿੱਗੇ ਮਜ਼ਦੂਰ ਨੂੰ 45 ਘੰਟਿਆਂ ਬਾਅਦ ਬਾਹਰ ਕੱਢ ਲਿਆ ਗਿਆ ਹੈ ਅਤੇ ਹਸਪਤਾਲ ਲਿਜਾਇਆ ਗਿਆ ਹੈ। ਖ਼ਬਰ ਮਿਲੀ ਕਿ ਇਸ ਮਜ਼ਦੂਰ ਦੀ ਮੌਤ ਹੋ ਗਈ ਹੈ ।
Related Posts
ਯੂਨੈਸਕੋ ਦੇ ਕਾਰਜਕਾਰੀ ਬੋਰਡ ਲਈ ਮੁੜ ਚੁਣਿਆ ਗਿਆ ਭਾਰਤ
ਸੰਯੁਕਤ ਰਾਸ਼ਟਰ : ਭਾਰਤ ਨੂੰ ਬੁੱਧਵਾਰ ਨੂੰ 2021-25 ਦੇ ਕਾਰਜਕਾਲ ਲਈ ਸੰਯੁਕਤ ਰਾਸ਼ਟਰ ਦੇ ਵਿਦਿਅਕ, ਵਿਗਿਆਨਕ ਤੇ ਸਭਿਆਚਾਰਕ ਸੰਗਠਨ (ਯੂਨੈਸਕੋ)…
ਪੰਜਾਬ ਫਾਰਮੈਸੀ ਕੋਂਸਲ ਦੀ ਚੋਣ ਲਈ ਨਾਮਜਦਗੀਆਂ ਜਾਰੀ।
ਪੰਜਾਬ ਫਾਰਮੈਸੀ ਕੋਂਸਲ ਦੀ ਚੋਣ ਲਈ ਨਾਮਜਦਗੀਆਂ ਜਾਰੀ। 6 ਮੈਂਬਰਾਂ ਦੀ ਚੋਣ ਲਈ 15 ਮੈਂਬਰ ਮੈਦਾਨ ਚ। ਪੰਜਾਬ ਭਰ ਦੇ…
ਸਿੱਧੂ ਨੇ ਸਿਆਸੀ ਪਾਰਟੀਆਂ ਦੇ ਲੋਕ ਲੁਭਾਉਣੇ ਵਾਅਦਿਆਂ ‘ਤੇ ਚੁੱਕਿਆ ਸਵਾਲ, ਕੇਬਲ ਟੀਵੀ ਦੇ ਰੇਟ ਨੂੰ ਲੈ ਕੇ ਚੰਨੀ ‘ਤੇ ਕੀਤਾ ਹਮਲਾ
ਅੰਮ੍ਰਿਤਸਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਕ ਵਾਰ ਫਿਰ ਸਿਆਸੀ ਆਗੂਆਂ ਵੱਲੋਂ…