ਕੈਲਗਰੀ-ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਵੱਲੋਂ ਨਿਵੇਕਲੇ ਉਪਰਾਲੇ ਸਦਕਾ 400 ਬਜ਼ੁਰਗਾਂ ਲਈ 6 ਬੱਸਾਂ ਦਾ ਪ੍ਰਬੰਧ ਕਰਕੇ ਸਿਲਵਨ ਝੀਲ ਤੱਕ ਸੈਰ ਸਪਾਟਾ ਕਰਨ ਲਈ ਲਿਜਾਇਆ ਗਿਆ| ਇਸ ਸਮੇਂ ਰਸਤੇ ਵਿੱਚ ਪੈਦੇ ਸ਼ਹਿਰ ਰੈੱਡ ਡੀਅਰ ਦੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਵਿਖੇ ਸੰਗਤਾਂ ਨਤਮਸਤਕ ਹੋਈਆ ਸੰਗਤਾਂ ਦਾ ਪ੍ਰਬੰਧਕਾਂ ਵੱਲੋ ਸਵਾਗਤ ਕੀਤਾ ਗਿਆ| ਇਸ ਉਲੀਕੇ ਪ੍ਰੋਗ੍ਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਭਾਈ ਰਵਿੰਦਰ ਸਿੰਘ ਤੱਬੜ,ਭਾਈ ਰਣਧੀਰ ਸਿੰਘ ਪ੍ਰਮਾਰ ਅਤੇ ਭਾਈ ਪ੍ਰਦੀਪ ਸਿੰਘ ਬੈਨੀਪਾਲ ਹੁਰਾਂ ਦੱਸਿਆ ਕਿ ਕੈਲਗਰੀ ਦੀਆਂ ਸੰਗਤਾਂ ਵੱਲੋ ਇਸ ਟੂਰ ਪ੍ਰੋਗ੍ਰਾਮ ਵਾਸਤੇ ਆਪਣੇ ਵੱਲੋ 5000 ਡਾਲਰ ਖਰਚ ਕਰਨ ਵਾਸਤੇ ਇਕੱਠੇ ਕੀਤੇ| ਉਨਾਂ ਕਿਹਾ ਕਿ ਬਜੁਰਗਾਂ ਜਿਨਾਂ ਵਿੱਚ ਆਦਮੀ ਅਤੇ ਔਰਤਾਂ ਦੋਨਾਂ ਨੇ ਇਸ ਟੂਰ ਪ੍ਰੋਗ੍ਰਾਮ ਦਾ ਆਨੰਦ ਮਾਣਿਆ| ਪ੍ਰਬੰਧਕਾਂ ਨੇ ਦੱਸਿਆ ਕਿ ਬਜੁਰਗਾਂ ਦੀ ਮੰਗ ਤੇ ਦੁਬਾਰਾ ਜਲਦੀ ਅਗਲੇ ਪ੍ਰੋਗ੍ਰਾਮ ਦਾ ਪ੍ਰਬੰਧ ਕੀਤਾ ਜਾਵੇਗਾ|
Related Posts
ਪੁਸ਼ਪਿੰਦਰ ਸਿੰਘ ਚਹਿਲ ਬਣੇ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੇ ਸੂਬਾ ਮੀਤ ਪ੍ਰਧਾਨ
ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ ਦੀ ਚੋਣ ਸਮੇਂ ਮਾਨਸਾ ਜਿਲੇ ਤੋਂ ਨੁੰਮਾਇੰਦਾ ਪੰਜਾਬ ਕਾਨੂੰਗੋ ਪੁਸ਼ਪਿੰਦਰ ਸਿੰਘ…
ਮੈਂ ਜਦੋਂ ਕਾਂਗਰਸ ਛੱਡਾਂਗਾ ਤਾਂ ਘਰ ਬੈਠਾਂਗਾ- ਕੈਬਨਿਟ ਮੰਤਰੀ ਆਸ਼ੂ
ਲੁਧਿਆਣਾ : ਪੰਜਾਬ ਦੇ ਸਿਆਸੀ ਗਲਿਆਰਿਆਂ ‘ਚ ਭਾਜਪਾ ਦੀ ਸਰਜੀਕਲ ਸਟ੍ਰਾਈਕ ਇਨ੍ਹੀਂ ਦਿਨੀਂ ਕਈ ਨਾਮੀ ਚਿਹਰਿਆਂ ਦੇ ਪਾਰਟੀ ਸਿੰਬਲ ਬਦਲਣ ਨਾਲ…
ਕਾਂਗਰਸ ਪਾਰਟੀ ਦਾ ਮਜ਼ਬੂਤ ਢਾਂਚਾ ਕਾਲਾ ਢਿੱਲੋਂ ਦੀ ਜਿੱਤ ਵੱਲ ਨੂੰ ਵਧ ਰਿਹਾ ਹੈ- ਮਨਵਿੰਦਰ ਪੱਖੋ
ਮਹਿਲਾ ਕਾਂਗਰਸ ਦੀਆਂ ਆਗੂਆਂ ਵਰਕਰਾਂ ਵੱਲੋਂ ਕਾਲੇ ਢਿੱਲੋ ਦੀ ਚੋਣ ਵਿੱਚ ਕੀਤਾ ਜਾ ਰਿਹਾ ਦਿਨ ਰਾਤ ਬਰਨਾਲਾ, 14 ਨਵੰਬਰ ਰਨਪ੍ਰੀਤ…