ਨਵੀਂ ਦਿੱਲੀ : ਲੋਕ ਸਭਾ ਦੇ ਪ੍ਰਧਾਨ ਓਮ ਬਿਰਲਾ ਨੇ ਸੰਸਦ ’ਚ ਕੋਵਿਡ ਮਾਮਲਿਆਂ ’ਚ ਵਾਧੇ ਨੂੰ ਦੇਖਦੇ ਹੋਏ ਸਾਫ਼-ਸਫਾਈ ਅਤੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਸੰਸਦ ’ਚ ਆਗਾਮੀ ਬਜਟ ਸੈਸ਼ਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਮੈਨੂੰ ਉਮੀਦ ਹੈ ਕਿ ਸੰਸਦ ਤੇ ਕਰਮਚਾਰੀ ਮਹਾਮਾਰੀ ਦੌਰਾਨ ਸੁਰੱਖਿਅਤ ਰਹਿਣਗੇ।
Related Posts
ਦੇਸ਼ ‘ਚ ਪਸ਼ੂਆਂ ਲਈ ਪਹਿਲੀ ਕੋਵਿਡ 19 ਵੈਕਸੀਨ ਤਿਆਰ, 23 ਕੁੱਤਿਆਂ ‘ਤੇ ਸਫ਼ਲ ਰਿਹਾ ਟ੍ਰਾਇਲ
ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ 24 ਘੰਟਿਆਂ ਵਿਚ ਕੋਵਿਡ 19 ਦੇ…
ਕੈਲਗਰੀ ਕਬੱਡੀ ਕੱਪ ਯੰਗ ਰਾਇਲ ਕਿੰਗਸ ਸਰੀ ਨੇ ਜਿੱਤਿਆ
ਕੈਲਗਰੀ-ਮਾਰਟਿਨਵੈਲੀ ਸਪੋਰਟਸ ਕਲੱਬ ਕੈਲਗਰੀ ਵੱਲੋ ਨੈਸ਼ਨਲ ਕਬੱਡੀ ਐਸੋਸੀਏਸ਼ਨ ਆਫ ਕੈਨੇਡਾ ਦੇ ਸਹਿਯੋਗ ਨਾਲ 13ਵਾਂ ਕਬੱਡੀ ਕੱਪ ਕੈਲਗਰੀ ਵਿਖੇ ਕਰਵਾਇਆ ਗਿਆ|…
ਮਸਜਿਦਾਂ ‘ਚ ਲਾਉਡਸਪੀਕਰ ਦੀ ਵਰਤੋਂ ਕਿਸ ਕਾਨੂੰਨ ਤਹਿਤ ਹੋ ਰਹੀ? ਹਾਈਕੋਰਟ ਦਾ ਸਰਕਾਰ ਨੂੰ ਸਵਾਲ
ਬੈਂਗਲੁਰੂ: ਕਰਨਾਟਕ ਹਾਈ ਕੋਰਟ ਨੇ ਮਸਜਿਦਾਂ ‘ਤੇ ਲਾਊਡਸਪੀਕਰ ਮਾਮਲੇ ‘ਚ 16 ਨਵੰਬਰ, 2021 ਨੂੰ ਸੁਣਵਾਈ ਕੀਤੀ। ਚੀਫ਼ ਜਸਟਿਸ ਰਿਤੂ ਰਾਜ ਅਵਸਥੀ (Ritu Raj Awasthi) ਤੇ ਜਸਟਿਸ ਸਚਿਨ ਸ਼ੰਕਰ…