ਨਵੀਂ ਦਿੱਲੀ- ਬੁੱਲੀ ਬਾਈ ਐਪ ਮਾਮਲੇ ’ਚ ਦਿੱਲੀ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਟੀਮ ਨੇ ਮੁੱਖ ਦੋਸ਼ੀ ਨੂੰ ਆਪਣੇ ਸ਼ਿਕੰਜਾ ’ਚ ਲਿਆ ਹੈ। ਆਈਐੱਫਐੱਸਓ ਟੀਮ ਨੇ ਮੁੱਖ ਅਰੋਪੀ ਨੂੰ ਅਸਾਮ ਤੋਂ ਗਿ੍ਰਫ਼ਤਾਰ ਕੀਤਾ ਹੈ। ਦਿੱਲੀ ਪੁਲਿਸ ਹੁਣ ਉਸ ਨੂੰ ਉੱਥੋਂ ਦਿੱਲੀ ਲੈ ਕੇ ਆ ਰਹੀ ਹੈ। ਡੀਸੀਪੀ (ਆਈਐੱਫਐੱਸਓ ) ਕੇਪੀਐੱਸ ਮਲੋਹਤਰਾ ਨੇ ਇਸ ਦੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਿੱਲੀ ਸਪੈਸ਼ਲ ਸੈੱਲ ਦੀ ਆਈਐੱਫਐੱਸਓ ਟੀਮ ਨੇ ਮੁੱਖ ਅਰੋਪੀ ਨੀਰਜ ਬਿਸ਼ਨੋਈ ਨੂੰ ਗਿ੍ਰਫਤਾਰ ਕੀਤਾ ਹੈ। ਡੀਐੱਸਪੀ ਨੇ ਦੇਸਿਆ ਹੈ ਕਿ ਇਹ ਬੁੱਲੀ ਬਾਈ ਐਪ ਦਾ ਮੁੱਖ ਸ਼ਾਜ਼ਿਸ਼ ਕਰਤਾ ਹੈ। ਜਿਸ ਨੂੰ ਗਿ੍ਰਫ਼ਤਾਰ ਕਰਕੇ ਦਿੱਲੀ ਲਿਆਦਾ ਜਾ ਰਿਹਾ ਹੈ।
Related Posts
ਕਣਕ ਦੀ ਖਰੀਦ ਵਿੱਚ ਸੰਗਰੂਰ ਜ਼ਿਲ੍ਹਾ ਰਿਹਾ ਮੋਹਰੀ ਸੀਜ਼ਨ ਦੀ ਸਫ਼ਲਤਾ ਲਈ ਵਿਭਾਗ ਦੇ ਅਧਿਕਾਰੀਆਂ ਦੀ ਕੀਤੀ ਸ਼ਲਾਘਾ
ਚੰਡੀਗੜ੍ਹ,-ਹਾੜੀ ਦੇ ਮੰਡੀਕਰਨ ਸੀਜ਼ਨ ਦੀ ਸਫਲਤਾਪੂਰਵਕ ਸਮਾਪਤੀ ਦੇ ਸਬੰਧ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਲਾਲ ਚੰਦ ਕਟਾਰੂਚੱਕ…
ਤਿੰਨ ਖੇਤੀ ਕਾਨੂੰਨ ਰਹਿੰਦੇ ਤਾਂ ਦੁੱਗਣੀ ਹੋ ਜਾਂਦੀ ਕਿਸਾਨਾਂ ਦੀ ਇਨਕਮ: ਮਾਹਰ
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ।…
ਸਿੰਘੂ ਬਾਰਡਰ ‘ਤੇ ਨੌਜਵਾਨ ਦੀ ਹੱਤਿਆ ‘ਤੇ ਰਾਕੇਸ਼ ਟਿਕੈਤ ਦਾ ਬਿਆਨ
ਨਵੀਂ ਦਿੱਲੀ/ਸੋਨੀਪਤ/ਗਾਜ਼ੀਆਬਾਦ : ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਦਲਿਤ ਨੌਜਵਾਨ ਲਖਬੀਰ ਸਿੰਘ ਦੀ ਹੱਤਿਆ ਦੇ ਮੁੱਦੇ ‘ਤੇ ਭਾਰਤੀ ਕਿਸਾਨ…