ਸ਼੍ਰੀਨਗਰ : ਕਸ਼ਮੀਰ ‘ਚ ਅੱਤਵਾਦੀਆਂ ਖਿਲਾਫ ਆਪਰੇਸ਼ਨ ਆਲਆਊਟ ਜਾਰੀ ਹੈ। ਇਸੇ ਕੜੀ ਦੇ ਤਹਿਤ ਅੱਜ ਯਾਨੀ ਸੋਮਵਾਰ ਨੂੰ ਸ਼੍ਰੀਨਗਰ ‘ਚ ਲਸ਼ਕਰ-ਏ-ਤੋਇਬਾ ਦਾ ਖੌਫਨਾਕ ਅੱਤਵਾਦੀ ਸਲੀਮ ਪਾਰੇ ਇਕ ਵਿਦੇਸ਼ੀ ਅੱਤਵਾਦੀ ਦੇ ਨਾਲ ਮਾਰਿਆ ਗਿਆ। ਇਹ ਜਾਣਕਾਰੀ ਖੁਦ ਕਸ਼ਮੀਰ ਦੇ ਆਈਜੀ ਵਿਜੇ ਕੁਮਾਰ ਨੇ ਦਿੱਤੀ ਹੈ। ਹੋਰ ਵੇਰਵਿਆਂ ਦੀ ਉਡੀਕ ਹੈ।
Related Posts
ਸਰਦ ਰੁੱਤ ਸੈਸ਼ਨ 2021: ਸੰਸਦ ਦੀ ਕਾਰਵਾਈ 1 ਦਸੰਬਰ ਤਕ ਮੁੱਲਤਵੀ
ਨਵੀਂ ਦਿੱਲੀ: ਵਿਰੋਧੀ ਧਿਰ ਦੇ ਹੰਗਾਮੇ ਦੌਰਾਨ ਲੋਕਸਭਾ ਦੀ ਕਾਰਵਾਈ ਬੁੱਧਵਾਰ ਸਵੇਰੇ 11 ਵਜੇ ਤਕ ਮੁੱਲਤਵੀ ਕਰ ਦਿੱਤੀ ਗਈ ਹੈ। ਸੰਸਦ…
ਯੂਪੀ-ਹਰਿਆਣਾ ਤੋਂ ਬਾਅਦ ਦਿੱਲੀ ’ਚ ਵੀ ਲੱਗਾ ਨਾਈਟ ਕਰਫਿਊ, ਓਮੀਕ੍ਰੋਨ ਦੇ ਖ਼ਤਰੇ ਨੂੰ ਦੇਖ ਸੂਬਾ ਸਰਕਾਰਾਂ ਨੇ ਕੀਤੀ ਸਖ਼ਤੀ
ਨਵੀਂ ਦਿੱਲੀ : ਦੇਸ਼ ’ਚ ਓਮੀਕ੍ਰੋਨ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਦੇ ਨਾਲ-ਨਾਲ ਸੂਬਾ ਸਰਕਾਰਾਂ ਨੇ ਵੀ ਸਖ਼ਤੀ…
ਕਾਲਜ ਜਾ ਰਹੀ ਦਲਿਤ ਮੁਟਿਆਰ ਨਾਲ ਸਮੂਹਿਕ ਜਬਰ ਜਨਾਹ, ਥਾਣੇ ’ਚ ਪੀੜਤਾ ਨੂੰ ਧਮਕਾਇਆ
ਜੈਪੁਰ : ਰਾਜਸਥਾਨ ਦੇ ਭਰਤਪੁਰ ’ਚ ਕਾਲਜ ’ਚ ਪੜ੍ਹਨ ਜਾ ਰਹੀ ਅਨੁਸੂਚਿਤ ਜਾਤੀ ਨਾਲ ਸਬੰਧ ਰੱਖਣ ਵਾਲੀ 19 ਸਾਲਾ ਲੜਕੀ ਨਾਲ…