ਆਈਪੀਐੱਲ 2021 ਖ਼ਤਮ ਹੋ ਚੁੱਕਾ ਹੈ ਪਰ ਖੇਡ ਪ੍ਰੇਮੀਆ ਤੋਂ ਫਿਲਹਾਲ ਕ੍ਰਿਕਟ ਦਾ ਬੁਖਾਰ ਉਤਰਨ ਵਾਲਾ ਨਹੀਂ ਹੈ। ਆਈਪੀਐੱਲ ਤੋਂ ਬਾਅਦ ਤੁਰੰਤ ਟੀ-20 ਵਰਲਡ ਕੱਪ ਸ਼ੁਰੂ ਹੋਣ ਜਾ ਰਿਹਾ ਹੈ। ਇਹ ਮੈਚ ਵੀ ਯੂਏਈ ‘ਚ ਹੀ ਖੇਡੇ ਜਾਣਗੇ। ਸਾਰੇ ਦੇਸ਼ਾਂ ਨੇ ਇਸ ਦੀ ਤਿਆਰੀ ਕਰ ਲਈ ਹੈ। ਟੀਮਾਂ ਦਾ ਐਲਾਨ ਹੋ ਚੁੱਕਾ ਹੈ। ਭਾਰਤੀ ਖਿਡਾਰੀ ਤਾਂ ਪਹਿਲਾਂ ਹੀ ਉੱਥੇ ਹਨ। ਹੋਰਨਾਂ ਦੇਸ਼ਾਂ ਦੇ ਖਿਡਾਰੀ ਵੀ ਪਹੁੰਚਣ ਲੱਗੇ ਹਨ। ਸ਼ੁਰੂਆਤ ਵਾਰਮਅਪ ਮੈਚਾਂ ਤੋਂ ਹੋਵੇਗੀ। T20 World Cup 2021 ਦੀ ਸ਼ੁਰੂਆਤ 17 ਅਕਤੂਬਰ ਤੋਂ ਹੋਵੇਗੀ ਤੇ ਫਾਈਨਲ ਮੁਕਾਬਲਾ 14 ਨਵੰਬਰ ਨੂੰ ਖੇਡਿਆ ਜਾਵੇਗਾ। ਆਈਸੀਸੀ ਨੇ ਟੀਮਾਂ ਨੂੰ ਚਾਰ ਗੁਰੱਪਾਂ ‘ਚ ਵੰਡਿਆ ਹੈ ਜਿਨ੍ਹਾਂ ਦੇ ਵਿਚਕਾਰ ਕੁੱਲ 45 ਮੁਕਾਬਲੇ ਖੇਡੇ ਜਾਣਗੇ। 24 ਅਕਤੂਬਰ ਨੂੰ ਦੁਬਈ ‘ਚ ਭਾਰਤ ਅਤੇ ਪਾਕਿਸਤਾਨ ਵਿਚਾਕਰ ਮੈਚ ਖੇਡਿਆ ਜਾਵੇਗਾ।
Related Posts
ਰੋਹਿਤ ਸ਼ਰਮਾ ਨੇ ਰੱਖ ਦਿੱਤੀ ਸੀ ਅਜਿਹੀ ਸ਼ਰਤ, ਕੀ ਵਿਰਾਟ ਕੋਹਲੀ ਨੂੰ ਵਨ ਡੇ ਦੀ ਕਪਤਾਨੀ ਤੋਂ ਹਟਾਉਣਾ BCCI ਦੀ ਹੋ ਗਈ ਸੀ ਮਜਬੂਰੀ !
ਨਵੀਂ ਦਿੱਲੀ- ਰੋਹਿਤ ਸ਼ਰਮਾ ਹੁਣ ਟੀਮ ਇੰਡੀਆ ਦੇ ਵਨਡੇ ਅਤੇ ਟੀ-20 ਟੀਮ ਦੇ ਕਪਤਾਨ ਹਨ ਅਤੇ ਵਿਰਾਟ ਕੋਹਲੀ ਦੀ ਜਗ੍ਹਾ…
11ਵਾਂ ਕੈਲਗਰੀ ਹਾਕਸ ਹਾਕੀ ਗੋਲਡ ਕੱਪ -ਯੂਨਾਈਟਿਡ ਬਲਿਊ ਕੈਲਗਰੀ ਦੀ ਟੀਮ ਬਣੀ ਚੈਂਪੀਅਨ
ਮਾਸਟਰਜ ਚੋਂ ਐਡਮਿੰਟਨ ਰੈਡ ਰਹੀ ਜੇਤੂ,ਅਰਸ਼ਦੀਪ ਸਿੰਘ ਤੇ ਗੁਰਵਿੰਦਰ ਗਿੰਦੂ ਬਣੇ ਸਰਬੋਤਮ ਖਿਡਾਰੀ ਰੱਸਾਕਸ਼ੀ ’ਚ ਮੋਗਾ ਕਲੱਬ ਟੀਮ ਬਣੀ ਜੇਤੂ,ਚਾਰ…
ਸਪੇਨ ਇਕ ਵਾਰੀ ਫਿਰ ਚੈਂਪੀਅਨ
ਫੁੱਟਬਾਲ ਦੀ ਵਿਸ਼ਵ ਪੱਧਰੀ ਸੰਸਥਾ ਫੀਫਾ ਵਲੋਂ ਆਰੰਭ ਕੀਤਾ ਗਿਆ ਅੰਡਰ-17 ਮਹਿਲਾ ਵਿਸ਼ਵ ਕੱਪ ਪਿਛਲੇ ਦਿਨੀਂ ਭਾਰਤ ਵਿਚ ਮੁਕੰਮਲ ਹੋਇਆ,…