ਬਰਨਾਲਾ16,ਜੂਨ/ਕਰਨਪ੍ਰੀਤ ਕਰਨ

ਆਮ ਆਦਮੀ ਪਾਰਟੀ ਦੀ ਆਮ ਆਦਮੀ ਦੀ ਸਰਕਾਰ ਨਹੀਂ ਅਸਲ ਵਿਚ ਇਹ ਸਰਕਾਰ ਆਮ ਆਦਮੀ ਦੀ ਗਲਾ ਘੋਟੂ ਸਰਕਾਰ ਹੈ।ਤਾਜ਼ਾ ਹੋਈਆਂ ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਪਿੱਛੋਂ ਸਰਕਾਰ ਨੇ ਚੁੱਪ ਚੁਪੀਤੇ ਹੀ ਬਿਜਲੀ ਦਰਾਂ  ਸਰਕਾਰ  ਨੇ ਅਥਾਹ ਵਾਧਾ ਕਰ ਦਿੱਤਾ ਜਿਸ ਦਾ ਸਬੂਤ ਇਸ ਸਰਕਾਰ ਵਲੋਂ ਵਾਰ-ਵਾਰ ਆਮ ਲੋਕਾਂ ਦੇ ਖ਼ਿਲਾਫ਼ ਲਏ ਜਾ ਰਹੇ ਫ਼ੈਸਲੇ ਹਨ। ਪੰਜਾਬ ਦੀ ਜਨਤਾ ਤੋਂ ਬਦਲਾ ਲੈਣ ਦੀ ਨੀਅਤ ਨਾਲ ਚੁੱਪ ਚੁਪੀਤੇ ਹੀ ਬਿਜਲੀ ਦੇ ਘਰੇਲੂ ਅਤੇ ਇੰਡਸਟਰੀ ਖੇਤਰਾਂ ਵਿਚ ਵਾਧਾ ਕਰ ਦਿੱਤਾ । ਇਸ ਨਾਲ ਆਮ ਆਦਮੀ ਉੱਪਰ ਇਸ ਦਾ ਬਹੁਤ ਬੁਰਾ ਪ੍ਰਭਾਵ ਪਵੇਗਾ ਅਤੇ ਦੂਜੇ | ਭਾਜਪਾ ਦੇ ਜ਼ਿਲ੍ਹਾ ਬਰਨਾਲਾ ਵਿਚ ਵਾਧਾ ਕਰ ਕੇ ਆਮ ਦੇ ਸਾਬਕਾ ਪ੍ਰਧਾਨ ਗੁਰਮੀਤ | ਆਦਮੀ ਦੀ ਪਿੱਠ ਵਿਚ ਪਾਸੇ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੀ ਪੰਜਾਬ ਦੀ ਇੰਡਸਟਰੀ ਲਈ ਵੀ ਇਹ ਘਾਤਕ ਸਿੱਧ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁਕਾਬਲੇ ਹੋਰ ਸੂਬਿਆਂ ਵਿਚ ਉੱਥੇ ਹੀ ਪੰਜਾਬ ਵਿਚ ਜਿੱਥੇ ਭਾਰੀ ਛੋਟਾਂ ਹਨ ਅਤੇ ਸਿੰਘ ਹੰਡਿਆਇਆ ਇੰਡਸਟਰੀ ਲਈ ਬਹੁਤ ਛੁਰਾ ਮਾਰਿਆ ਹੈ। ਇਨ੍ਹਾਂ ਵਿਚਾਰਾਂ ਦਾ ਂ ਮੁਸ਼ਕਲ ਹਲਾਤ ਹਨ। ਇਸੇ ਕਰ ਕੇ ਪੰਜਾਬ ਪ੍ਰਗਟਾਵਾ ਭਾਜਪਾ ਜ਼ਿਲ੍ਹਾ ਬਰਨਾਲਾ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆ ਨੇ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਹੋਈ ਕਰਾਰੀ ਹਾਰ ਤੋਂ ਬੁਖਲਾ ਕੇ ਆਮ ਆਦਮੀ ਪਾਰਟੀ ਦੀ ਵਿਚ ਨਵੀਂ ਇੰਡਸਟਰੀ ਤਾਂ ਕੀ ਲੱਗਣੀ ਸੀ ਸਗੋਂ ਪਹਿਲਾਂ ਹੀ ਸਥਾਪਤ ਉਦਯੋਗ ਇੱਥੋਂ ਹੋਰ ਪ੍ਰਦੇਸਾਂ ਵਿਚ ਜਾ ਰਹੇ ਹਨ। ਜਿਸ ਕਾਰਨ ਪੰਜਾਬ ਵਿਚ ਬੇਰੁਜ਼ਗਾਰੀ ਵਿਚ ਭਾਰੀ ਵਾਧਾ ਹੋ ਰਿਹਾ ਹੈ। ਪਿਤਾ ਸ਼ਰਮਾ ਸੁਨੀਤ ਲਹਿ ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬ ਦੀ 50ਵੀਂ ਬਰਸੀ ਸ਼ਰਧਾ ਭਾਵਨਾ ਨਾ ਭਦੌੜ, 15 ਜੂਨ (ਵਿਨੋਦ ਕਲਸੀ, ਰਜਿੰਦਰ ਬੱਤਾ)- T ਸੱਚਖੰਡ ਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਭਾਨ ਸਿੰਘ ਜੀ ਦੀ 50ਵੀਂ ਬਰਸੀ ਹਰ ਸਾਲ ਦੀ ਤਰਾਂ ਇਸ ਵਾਰ ਵੀ ਤਪ ਅਸਥਾਨ ਗੁਰਦੁਆਰਾ ਸਾਹਿਬ ਸੰਤ ਬਾਬਾ ਭਾਨ ਸਿੰਘ ਜੀ ਨੈਣੇਵਾਲ ਰੋਡ ਭਦੌੜ ਦੇ ਮੁੱਖ ਸੇਵਾਦਾਰ ਬਾਬਾ ਚਮਕੌਰ ਸਿੰਘ ਗੁਰਪ੍ਰੀਤ ਸਿੰਘ ਭਦੌੜ, ਬਾਬਾ ਗੁਰਮੀਤ ਸਿੰਘ ਡੱਲੇਵਾਲ, ਬਾ ਮੋਹਣ ਸਿੰਘ ਘੰਡਾ ਵੰਨਾ, ਗਿਆਨੀ ਭੁਪਿੰਦਰ ਭਦੌੜ, ਹਾਜਿਰ ਸਨ !