Month: May 2024

ਜ਼ਿਲ੍ਹਾ ਮਾਨਸਾ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਲਈ ਪੋਲਿੰਗ ਪਾਰਟੀਆਂ ਪੋਲਿੰਗ ਸਮੱਗਰੀ ਲੈ ਕੇ ਰਵਾਨਾ

ਲੋਕ ਸਭਾ ਚੋਣਾਂ ਪਾਰਦਰਸ਼ੀ ਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨਲਈ ਪ੍ਰਬੰਧ ਮੁਕੰਮਲ-ਜ਼ਿਲ੍ਹਾ ਚੋਣ ਅਫਸਰ ਚੋਣਾਂ ਦੌਰਾਨ ਜ਼ਿਲ੍ਹੇ ਵਿੱਚ 6200 ਤੋਂ ਵਧੇਰੇ ਅਧਿਕਾਰੀ ਤੇ਼ ਕਰਮਚਾਰੀ ਦੇਣਗੇ ਚੋਣ ਡਿਊਟੀ ਜ਼ਿਲ੍ਹੇ ਦੇ 40…

ਸਮਾਜ ਸੇਵੀ ਹਰਦੀਪ ਸਿੰਘ ਪੰਨੂ ਫੋਜੀ ਦੀ ਮਾਤਾ ਦੇ ਅੰਤਿਮ ਅਰਦਾਸ ਮੌਕੇ ਖੂਨਦਾਨ ਕੈਂਪ ਲਗਾਇਆ ਗਿਆ

ਬੁਢਲਾਡਾ ਦਵਿੰਦਰ ਸਿੰਘ ਕੋਹਲੀਜਿਲਾ ਮਾਨਸਾ ਵਿੱਚ ਪੈਂਦੇ ਪਿੰਡ ਨੰਗਲ ਵਿੱਚ ਸਰਬੰਸਦਾਨੀ ਸੇਵਾ ਵੈਲਫੇਅਰ ਕਲੱਬ ਮਾਨਸਾ ਵੱਲੋਂ ਕਲੱਬ ਦੇ ਸਲਾਹਕਾਰ ਹਰਦੀਪ ਸਿੰਘ ਪੰਨੂ ਫੌਜੀ ਦੀ ਮਾਤਾ ਬਲਵੀਰ ਕੌਰ ਦੇ ਅੰਤਿਮ ਅਰਦਾਸ…

ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਨਵੀਂ ਸਿੱਖਿਆ ਨੀਤੀ (ਉੱਚੇਰੀ ਸਿੱਖਿਆ) ਬਾਰੇ ਸੈਮੀਨਾਰ ਕਰਵਾਇਆ ਗਿਆ

ਡਾ: ਜਾਵੇਦ ਅਹਿਮਦ ਖਾਨ ਨੇ ਨਵੀਂ ਸਿੱਖਿਆ ਨੀਤੀ ਸਬੰਧੀ ਜਾਗਰੂਕ ਕੀਤਾ ਬਰਨਾਲਾ 31 ਮਈ/ਕਰਨਪ੍ਰੀਤ ਕਰਨ ਐੱਸ.ਐੱਸ.ਡੀ ਕਾਲਜ ਬਰਨਾਲਾ ਵਿੱਚ ਨਵੀਂ ਸਿੱਖਿਆ ਨੀਤੀ 2020 ਉਚੇਰੀ ਸਿੱਖਿਆ ਬਾਰੇ ਸੈਮੀਨਾਰ ਕਰਵਾਇਆ ਗਿਆ। ਇਸ…

ਨਰੇਸ਼ ਗਰਗ ਐਡੀਸ਼ਨਲ ਸ਼ੈਸ਼ਨ ਜੱਜ ਬਣੇ,ਪੰਜਾਬ ਅਤੇ ਹਰਿਆਣਾ ਦੋਹਾਂ ਸੂਬਿਆਂ ਦੀ ਹੋਈ ਪ੍ਰੀਖਿਆ ਵਿਚ ਕੀਤਾ ਟਾਪ            

ਬਰਨਾਲਾ ਕਰਨਪ੍ਰੀਤ ਕਰਨ ਸ਼ਹਿਰ ਬਰਨਾਲਾ ਦੇ ਉਧੱਮੀ ਵਿਦਿਆਰਥੀਆਂ ਨੇ ਦੁਨੀਆਂ ਭਰ ਵਿੱਚ ਬਰਨਾਲਾ ਦਾ ਨਾਮ ਰੌਸ਼ਨ ਕੀਤਾ ਹੈ। ਭਾਵੇਂ ਗੱਲ ਭਾਵੇਂ ਰਾਜਨੀਤਿਕ ਖੇਤਰ,ਧਾਰਮਿਕ ਖੇਤਰ,ਜਾਂ ਕਾਰੋਬਾਰ,ਪੜ੍ਹਾਈ,ਖੇਡਾਂ,ਸਮਾਜਿਕ ਖੇਤਰ, ਕਲਾ ਸੱਭਿਆਚਾਰ ਅਤੇ ਕਾਨੂੰਨ…

2024ਦੀਆ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਬੁਢਲਾਡਾ ਸ਼ਹਿਰ ਅੰਦਰ ਡੀ ਐਸ ਪੀ ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਕੱਢਿਆ ਗਿਆ ਫਲੈਗ ਮਾਰਚ ।

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)- 2024 ਦੀਆਂ ਲੋਕ ਸਭਾ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਪੁਲਿਸ ਵਲੋਂ ਡੀ.ਐਸ.ਪੀ. ਮਨਜੀਤ ਸਿੰਘ ਔਲਖ ਦੀ ਅਗਵਾਈ ਹੇਠ ਬੁਢਲਾਡਾ ਸ਼ਹਿਰ ਵਿਚ ਫਲੈਗ ਮਾਰਚ ਕੱਢਿਆ ਗਿਆ।ਇਹ ਫਲੈਗ…

ਝਾੜੂ ਦੀ ਗਿੱਚੀ ਮਰੋੜਨ ਲਈ ਤੱਕੜੀ ਦਾ ਬਟਨ ਦਬਾਓ— ਸੁਖਬੀਰ ਬਾਦਲ

ਨਸ਼ਾ ਤਸਕਰਾ ਨੂੰ ਫਾਂਸੀ ਦੀ ਸਜਾ ਲਈ ਬਨਾਵਾਂਗੇ ਕਾਨੂੰਨ। ਬੁਢਲਾਡਾ ਹਲਕੇ ਦੇ ਲੋਕਾਂ ਦੇ ਪਿਆਰ ਤੋਂ ਭਾਵੁਕ ਹੋਈ ਹਰਸਿਮਰਤ ਕੌਰ। ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਲੋਕ ਸਭਾ ਹਲਕਾ ਬਠਿੰਡਾ ਦੇ ਲੋਕ 1 ਜੂਨ…

ਬਾਕੀ ਦੇ ਕੰਮ ਬਾਅਦ ਚ ਪਹਿਲਾਂ ਵੋਟ ਜਰੂਰੀ ਆ* ,ਯੂਥ ਚੱਲਿਆ ਬੂਥ : ਸ਼੍ਰੀਮਤੀ ਪੂਨਮਦੀਪ ਕੌਰ

ਚੋਣਾਂ ‘ਚ ਨੌਜਵਾਨਾਂ ਦੀ ਸ਼ਮੂਲੀਅਤ ਵਧਾਉਣ ਲਈ ਕਰਵਾਈ ਗਈ ਵਾਕਾਥਨ ਜ਼ਿਲ੍ਹਾ ਬਰਨਾਲਾ ‘ਚ ਹਨ 18 ਸਾਲ ਦੀ ਉਮਰ ਵਾਲੇ ਨਵੇਂ 9362 ਵੋਟਰ ਬਰਨਾਲਾ,30,ਮਈ /ਕਰਨਪ੍ਰੀਤ ਕਰਨ -ਚੋਣ ਕਮਿਸ਼ਨ ਪੰਜਾਬ ਦੇ ਨਿਰਦੇਸ਼ਾਂ…

ਸੁਖਪਾਲ ਖਹਿਰੇ ਦਾ ਰੋਡ ਸ਼ੋ ਉੱਚਜਾਤ ਅਖਵਾਉਂਦੇ ਜਾਤੀਵਾਦ ਦੇ ਹੰਕਾਰ ਤੇ ਹੰਗਾਮਿਆਂ ਦੀ ਭੇਟ ਚੜਿਆ

ਭਰੋਸੇਯੋਹ ਸੂਤਰਾਂ ਤਹਿਤ ਪੁੱਠੀ ਪੈ ਸਕਦੀ ਹੈ ਜਿੱਤੀ ਹੋਈ ਬਾਜ਼ੀ ਬਰਨਾਲਾ,30,ਮਈ /ਕਰਨਪ੍ਰੀਤ ਕਰਨ ਭਰੋਸੇਯੋਹ ਸੂਤਰਾਂ ਤਹਿਤ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਪਾਲ ਸਿੰਘ ਖਹਿਰੇ ਦੇ ਹੱਕ…


ਨਾ ਐਨ ਡੀ ਏ ਤੇ ਨਾ ਹੀ ਇੰਡੀਆ ਗਠਜੋੜ ਬਲਕਿ ਪੰਜਾਬ ਹੀ ਅਕਾਲੀ ਦਲ ਦੇ ਏਜੰਡੇ ਤੇ ਪਹੁੰਚ ਦਾ ਫੈਸਲਾ ਕਰੇਗਾ : ਸੁਖਬੀਰ ਸਿੰਘ ਬਾਦਲ

ਬਾਹਰੀ ਲੋਕਾਂ ਵੱਲੋਂ ਵੰਡ ਪਾਊ ਰਾਜਨੀਤੀ ਨਾਲ ਪੰਜਾਬੀਆਂ ਨੂੰ ਵੰਡਿਆ ਰੱਖਣ ਲਈ ਸਾਜ਼ਿਸ਼ ਘੜਨ ਦੀ ਕੀਤੀ ਨਿਖੇਧੀ, ਕਿਹਾ ਕਿ ਪੰਜਾਬ ਤਾਂ ਹੀ ਖੁਸ਼ਹਾਲ ਹੋਵੇਗਾ ਜੇਕਰ ’ਭਾਈਚਾਰਕ ਸਾਂਝ’ ਕਾਇਮ ਰਹੀ

ਕਿਹਾ ਕਿ ਉਹਨਾਂ ਨੂੰ ਆਪ ਸਰਕਾਰ ਖਿਲਾਫ ਲੋਕਾਂ ਵਿਚ ਰੋਹ ਦੀ ਲਹਿਰ ਨਜ਼ਰ ਆ ਰਹੀ ਹੈ, ਕਿਹਾ ਕਿ ਅਕਾਲੀ ਦਲ ਲੋਕ ਸਭਾ ਚੋਣਾਂ ਵਿਚ ਹੂੰਝਾ ਫੇਰ ਜਿੱਤ ਹਾਸਲ ਕਰੇਗਾ ਚੋਣ…

ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਦੇਸ਼ ਵਿੱਚੋਂ ਗਊ ਹੱਤਿਆ ਤੇ ਗਊ ਤਸਕਰੀ ਕਰਾਂਗੇ ਖਤਮ — ਸਾਹਿਲ ਬਾਂਸਲ

ਪਸ਼ੂ ਪਾਲਣ ਵਿਭਾਗ ਦੇ ਡਾਕਟਰ ਦੀ ਲਾਪਰਵਾਹੀ ਕਾਰਨ ਇੱਕ ਗਉਵੰਸ਼ ਦੀ ਮੌਤ ਬਰਨਾਲਾ 30 ਮਈ /ਕਰਨਪ੍ਰੀਤ ਕਰਨ ਬਰਨਾਲਾ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਸੂਬਾ ਸਹਿ ਮੁਖੀ ਵਿਜੇ ਮਾਰਵਾੜੀ ਜੀ ਦੀ…